Positive Thoughts in Punjabi
1.ਚੰਗੇ ਦਿਨ ਲਿਆਉਣ ਲਈ ਮਾੜੇ ਦਿਨਾਂ ਨਾਲ ਲੜਨਾ ਪੈਂਦਾ ਹੈ।
2.ਤੁਹਾਡੇ ਨਾਲ ਬੁਰਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਨਾ ਦਿਓ, ਵਕਤ ਆਉਣ ਤੇ ਪਛਤਾਵਾਂ ਉਹਨਾਂ ਦੀ ਸਭ ਤੋਂ ਵੱਡੀ ਸਜ਼ਾ ਹੋਵੇਗੀ।
3.ਮੁਸੀਬਤ ਸਭ ਤੇ ਆਉਂਦੀ ਹੈ ਅਹੰਕਾਰੀ ਬਿਖਰ ਜਾਂਦਾ ਹੈ ਤੇ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਨਿਖਰ ਜਾਂਦਾ ਹੈ।
4.ਸੜਕਾਂ ਤੇ ਸੌਣ ਵਾਲੇ ਵੀ ਰਾਤਾਂ ਨੂੰ ਆਉਂਦੇ ਜਾਂਦੇ ਵਾਹਨਾਂ ਨੂੰ ਦੇਖ ਕੇ ਹੈਰਾਨ ਹੁੰਦੇ ਨੇ ਕਿ ਕੰਬਖਤ ਜਿਨਾਂ ਕੋਲ ਮਖ਼ਮਲੀ ਗੱਦੇ ਨੇ ਉਹ ਸੌਂਦੇ ਕਿਉਂ ਨਹੀਂ।
5.ਮੱਥੇ ਦੀਆਂ ਲਿਖੀਆਂ ਜੋ ਪੜੀਆਂ ਨੀ ਜਾਂਦੀਆਂ ਘੜੀਆਂ ਜੋ ਬੀਤ ਗਈਆਂ ਉਹ ਫੜੀਆਂ ਨੀ ਜਾਂਦੀਆਂ।
Motivational Punjabi Quotes
6.ਸਮਾਂ ਅਤੇ ਸਮਝ ਇਕੱਠੇ ਖੁਸ਼ਕਿਸਮਤ ਲੋਕਾਂ ਨੂੰ ਮਿਲਦੇ ਹਨ ਅਕਸਰ ਸਮੇਂ ਤੇ ਸਮਝ ਨੀ ਹੁੰਦੀ, ਤੇ ਸਮਝ ਆਉਣ ਤੇ ਸਮਾਂ ਬੀਤ ਗਿਆ ਹੁੰਦਾ ਹੈ।
7.ਗਰੀਬਾਂ ਦਾ ਮਖ਼ੌਲ ਨਾ ਉਡਾਓ ਕਿਉਂਕਿ ਗਰੀਬ ਹੋਣ ਵਿੱਚ ਦੇਰ ਨਹੀਂ ਲੱਗਦੀ।
8.ਹਰ ਖੂਨ ਵਿਚ ਵਫਾ ਨਹੀਂ ਹੁੰਦੀ ਬੁੱਲਿ੍ਆ ਨਸਲਾਂ ਦੇਖ ਕੇ ਯਾਰ ਬਣਾਇਆ ਕਰ।
9.ਔਰਤਾਂ ਨੂੰ ਇੱਜਤ ਦੇਣਾ ਸਭ ਤੋਂ ਵੱਡਾ ਤੋਹਫਾ ਹੈ ਅਤੇ ਔਰਤਾਂ ਤੋਂ ਇੱਜ਼ਤ ਮਿਲਣਾ ਸਭ ਤੋਂ ਵੱਡਾ ਸਨਮਾਨ ਹੈ।
10.ਕਿਸੇ ਦੀ ਮਦਦ ਕਰਨ ਲਈ ਕਰੋੜਪਤੀ ਹੋਣਾਂ ਜਰੂਰੀ ਨਹੀਂ ਅਪਨੀ ਨੀਅਤ ਸਾਫ ਹੋਣੀ ਚਾਹੀਦੀ ਹੈ ਫਿਰ ਇੱਕ ਰੁਪਈਆ ਵੀ 1 ਕਰੋੜ ਦੇ ਬਰਾਬਰ ਹੁੰਦਾ ਹੈ।
Inspirational Quotes in Punjabi
11.ਅਸੰਭਵ ਸ਼ਬਦਾਂ ਦੀ ਵਰਤੋਂ ਸਿਰਫ ਡਰਪੋਕ ਲੋਕ ਕਰਦੇ ਹਨ।
ਬਹਾਦਰ ਅਤੇ ਸੂਝਵਾਨ ਲੋਕ ਆਪਣੇ ਲਈ ਆਪਣਾ ਰਸਤਾ ਆਪ ਬਣਾਉਂਦੇ ਹਨ।
12. ਉਹ ਵਿਅਕਤੀ ਕਦੇ ਸਫਲ ਨਹੀਂ ਹੋ ਸਕਦਾ ਜੋ ਰਾਸਤੇ ਬਾਰੇ ਨਹੀਂ ਸਗੋਂ, ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਧੇਰੇ ਸੋਚਦਾ ਹੈ।
13.ਸਫਲ ਲੋਕ ਆਪਣੇ ਫੈਸਲਿਆਂ ਨਾਲ ਦੁਨੀਆਂ ਨੂੰ ਬਦਲ ਦਿੰਦੇ ਹਨ, ਜਦੋਂ ਕਿ ਅਸਫਲ ਲੋਕ ਦੁਨੀਆਂ ਦੇ ਡਰ ਕਾਰਨ ਆਪਣੇ ਫੈਸਲਿਆਂ ਨੂੰ ਬਦਲ ਦਿੰਦੇ ਹਨ!
14.ਦੁੱਖ, ਗਮ, ਡਰ, ਜੋ ਵੀ ਤੁਹਾਡੇ ਅੰਦਰ ਹੈ,
ਅਪਣੇ ਆਪ ਦੇ ਬਣਾਏ ਪਿੰਜਰੇ ਤੋਂ ਬਾਹਰ ਨਿਕਲ ਕੇ ਵੇਖ ਤੁਸੀਂ ਇੱਕ ਸਿਕੰਦਰ ਹੈ।
15.ਤੁਸੀਂ ਜ਼ਿੰਦਗੀ ਵਿਚ ਕਿੰਨੀ ਵਾਰ ਹਾਰ ਸਭ ਚੁੱਕੇ ਹੋ
ਇਹ ਮਾਇਨੇ ਨਹੀਂ ਰੱਖਦਾ ਕਿਉਂਕਿ ਤੁਸੀਂ ਜਿਤਣ ਲਈ ਜੰਮੇ ਹੋ !
16.ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ
ਕਿਉਂਕਿ ਓਕੀ ਅਤੇ ਧੋਖਾ ਦੋਵੇਂ ਪਿੱਛੇ ਤੋਂ ਮਿਲਦੇ ਹਨ ।
Inspirational Thoughts in Punjabi
17.ਸਫਲ ਹੋਣ ਲਈ ਸਾਨੂੰ ਪਹਿਲਾਂ ਆਪਣੇ ਆਪ ਤੇ ਭਰੋਸਾ ਕਰਨਾ ਚਾਹੀਦਾ ਹੈ।
18.ਸੰਘਰਸ਼ ਜਿੰਨਾ ਮੁਸ਼ਕਲਾਂ ਨਾਲ ਭਰਾ ਹੋਉਗਾ ਜਿੱਤ ਉਨ੍ਹੀ ਹੀ ਵੱਡੀ ਹੋਵੇਗੀ।
19.ਆਪਣੇ ਆਪ ਨੂੰ ਸੋਨੇ ਦੇ ਸਿੱਕੇ ਵਾਂਗ ਬਣਾਓ, ਜੇ ਇਹ ਨਾਲੀ ਵਿੱਚ ਡਿੱਗ ਵੀ ਜਾਵੇ ਤਾਂ ਵੀ ਇਸਦੀ ਕੀਮਤ ਘੱਟ ਨਹੀਂ ਹੁੰਦੀ।
20.ਜ਼ਿੰਦਗੀ ਵਿਚ ਸਭ ਤੋਂ ਵੱਡੀ ਖ਼ੁਸ਼ੀ ਉਹ ਕੰਮ ਕਰਨ ਵਿੱਚ ਹੈ,
ਜਿਹੜੇ ਕੰਮ ਨੂੰ ਲੋਕ ਕਹਿੰਦੇ ਹਨ ਕਿ ਤੁਸੀਂ ਨਹੀਂ ਕਰ ਸਕਦੇ।
21.ਜਦੋਂ ਦੌੜ ਲੰਬੀ ਹੁੰਦੀ ਹੈ, ਇਹ ਮਾਇਨੇ ਨਹੀਂ ਰੱਖਦਾ ਕਿ ਕੌਣ ਕਿੰਨੀ ਤੇਜ਼ ਦੌੜ ਰਿਹਾ ਹੈ। ਮਹੱਤਵਪੂਰਣ ਇਹ ਹੈ ਕਿ ਕੌਣ ਕਿੰਨੀ ਦੇਰ ਤੱਕ ਦੌੜ ਸਕਦਾ ਹੈ।
22.ਇਹਦੇ ਬਾਰੇ ਨਾ ਸੋਚਿਆ ਕਿ ਲੋਕ ਕੀ ਕਹਿਣਗੇ,
ਤੁਸੀਂ ਕੀ ਬਣਨਾ ਚਾਹੁੰਦੇ ਹੋ ਉਸ ਬਾਰੇ ਸੋਚੋ।
23.ਜਿਸ ਵਿਅਕਤੀ ਨੇ ਕਦੇ ਗਲਤੀ ਨਹੀਂ ਕੀਤੀ,
ਉਸ ਨੇ ਕਦੇ ਵੀ ਕੁਝ ਨਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ
24.ਰਸਤੇ ਕਦੇ ਖਤਮ ਨਹੀਂ ਹੁੰਦੇ, ਬਸ ਲੋਕ ਹਿੰਮਤ ਗੁਆ ਦਿੰਦੇ ਹਨ,
25.ਜੇ ਤੁਸੀਂ ਤੈਰਨਾ ਸਿੱਖਣਾ ਚਾਹੁੰਦੇ ਹੋ, ਤੁਹਾਨੂੰ ਪਾਣੀ ਵਿਚ ਹੇਠਾਂ ਜਾਣਾ ਪਏਗਾ ਕੋਈ ਕਿਨਾਰੇ ਤੇ ਬੈਠ ਕੇ ਗੋਤਾਖੋਰ ਨਹੀਂ ਬੈਣਦਾ।
Positive Thoughts in Punjabi
26.ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ ਅਤੇ ਸਾਨੂੰ ਸਮੱਸਿਆ
ਨੂੰ ਹਰਾਉਣ ਨਹੀਂ ਦੇਣਾ ਚਾਹੀਦਾ।
27.ਅਧਿਆਪਕ ਬੂਹੇ ਖੋਲ੍ਹਦੇ ਹਨ, ਪਰ ਤੁਹਾਨੂੰ ਆਪਣੇ ਆਪ ਦਾਖਲ ਹੋਣਾ ਪਏਗਾ
28.ਬੀਤੇ ਹੋਏ ਕੱਲ੍ਹ ਤੋਂ ਸਿੱਖੋ ਅੱਜ ਦੇ ਲਈ ਜਿਓਂ, ਆਉਣ ਵਾਲੇ ਕੱਲ ਦਾ ਇੰਤਜ਼ਾਰ ਕਰੋ।
29.ਸਾਡਾ ਸਿੱਖਿਆ ਹੋਇਆ ਕੋਈ ਸਾਡੇ ਕੋਲੋਂ ਖੋਹ ਨਹੀਂ ਸਕਦਾ।
30.ਅਸਫਲਤਾ ਮੈਨੂੰ ਕਦੇ ਹਰਾ ਨਹੀਂ ਸਕਦੀ ਜੇਕਰ ਮੇਰਾ ਸਫਲ ਹੋਣ ਦਾ ਸੰਕਲਪ ਮਜ਼ਬੂਤ ਹੈ।
31.ਜੇ ਤੁਸੀਂ ਯਾਤਰਾ ਸ਼ੁਰੂ ਕਰ ਦਿੱਤੀ ਹੈ, ਤਾਂ ਵਿਚਕਾਰਲੇ ਰਸਤੇ ਤੋਂ ਵਾਪਸ ਆਉਣ ਦਾ ਕੋਈ ਲਾਭ ਨਹੀਂ ਹੋਏਗਾ, ਕਿਉਂਕਿ ਵਾਪਸ ਆਉਣ ਲਈ ਜਿੰਨੀ ਦੂਰੀ ਕਵਰ ਪਾਵੇਗੀ ਕੀ ਪਤਾ ਮੰਜ਼ਿਲ ਉਸ ਤੋਂ ਵੀ ਪਾਸ ਹੋਵੇ।
Motivational Thoughts in Punjabi
32.ਕਦੇ ਕਿਸੇ ਦੇ ਰਾਹ ਵਿੱਚ ਕੰਡੇ ਨਾ ਖਿਲਾਰੋ,
ਕੀ ਪਤਾ ਤੁਹਾਨੂੰ ਕਦੋਂ ਉਸ ਰਾਹ ਤੇ ਨੰਗੇ ਪੈਰ ਚਲਣਾ ਪੈ ਜਾਵੇ।
33.ਵਿਸ਼ਵਾਸ ਇਕ ਅਜਿਹੀ ਤਾਕਤ ਹੈ,
ਜੋ ਇਕ ਉਜਾੜੇ ਹੋਏ ਸੰਸਾਰ ਦੇ ਹਨੇਰੇ ਨੂੰ ਮਿਟਾ ਸਕਦੀ ਹੈ।
34.ਸਫਲਤਾ ਸਾਨੂੰ ਸੰਸਾਰ ਨਾਲ ਜਾਣ-ਪਛਾਣ ਕਰਾਉਂਦੀ ਹੈ ਅਤੇ ਅਸਫਲਤਾ ਸਾਨੂੰ ਸੰਸਾਰ ਨਾਲ ਜਾਣ-ਪਛਾਣ ਕਰਾਉਂਦੀ ਹੈ।
35.ਤੁਸੀਂ ਆਪਣੇ ਸੁਪਨਿਆਂ ਦੇ ਪਿੱਛੇ ਇਨ੍ਹਾਂ ਦੌੜੋ ਕਿ ਇਕ ਦਿਨ ਤੁਹਾਨੂੰ ਪਾਉਣਾ ਕਿਸੇ ਲਈ ਇਕ ਸੁਪਨਾ ਬਣ ਜਾਵੇ।
36.ਮੈਂ ਮੁਹੰ ਤੇ ਸੱਚ ਬੋਲਣ ਦਾ ਆਦੀ ਹਾਂ
ਇਸੇ ਲਈ ਲੋਕ ਮੈਨੂੰ ਬਤਮੀਜ ਕਹਿੰਦੇ ਹਨ।
36.ਕਿਸੇ ਦਾ ਅਸਲੀ ਰੰਗ ਉਦੋਂ ਵੀ ਸਾਡੇ ਸਾਹਮਣੇ ਆਉਂਦਾ ਹੈ,
ਜਦੋਂ ਅਸੀਂ ਉਹਦੇ ਮਤਲਬ ਦੇ ਨਹੀਂ ਰਹਿ ਜਾਂਦੇ।
37. ਲੋਕ ਕੀ ਕਹਿਣਗੇ ਇਹ ਨਾ ਸੋਚੋ ਕਿਉਂਕਿ ਜਮਾਨਾ ਬਹੁਤ ਅਜੀਬ ਹੈ ਲੋਕੀਂ ਨਾਕਾਮਯਾਬ ਲੋਕਾਂ ਦਾ ਮਖ਼ੌਲ ਉਡਾਉਂਦੇ ਹਨ ਤੇ ਕਾਮਯਾਬ ਲੋਕਾਂ ਤੋਂ ਸੜਦੇ ਹਨ।
Motivational Status in Punjabi
38.ਤੁਹਾਡੇ ਸਾਹਮਣੇ ਜੋ ਬੰਦਾ ਦੂਜੇਆਂ ਦੀ ਬੁਰਾਈ ਕਰਦਾ ਹੈ, ਉਸ ਕੋਲੋਂ ਇਹ ਉਮੀਦ ਬਿਲਕੁਲ ਨਾ ਰੱਖੋ ਕਿ ਉਹ ਦੁਜਿਆਂ ਦੇ ਸਾਹਮਣੇ ਤੁਹਾਡੀ ਤਾਰੀਫ ਕਰੁਗਾ।
39.ਜ਼ਿੰਦਗੀ ਵਿਚ ਜੇ ਅੱਗੇ ਵਧਣਾ ਹੈ ਤਾਂ ਬਹਿਰੇ ਹੋ ਜਾਓ ਕਿਉਂਕਿ ਜ਼ਿਆਦਾਤਰ ਲੋਕਾਂ ਦੀ ਗੱਲਾ ਆਤਮਵਿਸ਼ਵਾਸ ਡਿਗਾਉਣ ਵਾਲੀ ਹੁੰਦੀ ਹੈ।
40.ਘੋੜੇ ਦੇ ਮਗਰ ਤੇ ਪੈਸੇ ਵਾਲਿਆਂ ਦੇ ਅੱਗੇ ਕਦੇ ਨਹੀ ਤੁਰਨਾ,
ਇਹ ਦੋਨੋਂ ਕਦੇ ਵੀ ਲੱਤ ਮਾਰ ਸਕਦੇ ਹਨ।
41.ਜਦੋਂ ਇਨਸਾਨ ਨੂੰ ਕੋਈ ਚੀਜ ਮਿਹਨਤਾਂ ਦੇ ਬਿਨਾ ਮਿਲ ਜਾਂਦੀ ਹੈ,
ਜਾਂ ਤਾਂ ਉਹ ਉਸ ਦੀ ਅਸਲੀ ਕਦਰ ਭੁੱਲ ਜਾਂਦਾ ਹੈ।
41.ਤੁਸੀਂ ਜਿਨ੍ਹਾਂ ਡਰੋਂਗੇ ਲੋਕੀ ਓਨਾ ਹੀ ਤੁਹਾਨੂੰ ਡਰਾਉਗੇ,
ਜੇ ਹਿਮੱਤ ਕਰੋਂਗੇ ਤਾਂ ਵੱਡੇ ਵੱਡੇ ਵੀ ਤੁਹਾਡੇ ਅੱਗੇ ਸਿਰ ਝੁਕਾਉਣਗੇ।
42.ਕੱਲ ਨੂੰ ਸੌਖਾ ਬਣਾਉਣ ਲਈ ਤੁਹਾਨੂੰ,
ਅੱਜ ਸਖਤ ਮਿਹਨਤ ਕਰਨੀ ਪਵੇਗੀ।
43.ਉਹੀ ਲੋਕ ਸਾਡੇ ਵੱਲ ਉਂਗਲੀਆਂ ਉਠਾਉਂਦੇ ਹਨ,
ਜਿਹੜੇ ਲੋਕ ਕਦੇ ਸਾਡੀ ਬਰਾਬਰੀ ਨਹੀਂ ਕਰ ਸਕਦੇ।
44. ਜਿੰਨਾ ਚਿਰ ਅਸੀਂ ਆਪਣੇ ਅੰਦਰੋਂ ਮਜ਼ਬੂਤ ਹਾਂ,
ਦੁਨੀਆਂ ਦੀ ਕੋਈ ਵੀ ਤਾਕਤ ਸਾਨੂੰ ਨਹੀਂ ਤੋੜ ਸਕਦੀ
Positive Status in Punjabi
45.ਜਦੋਂ ਕੁਝ ਵੀ ਗੁਆਉਣ ਦਾ ਡਰ ਨਹੀਂ ਹੁੰਦਾ,
ਤਾਂ ਸਾਡੇ ਕੋਲ ਬਹੁਤ ਕੁਝ ਹਾਸਲ ਕਰਨ ਲਈ ਹੁੰਦਾ ਹੈ।
46.ਉਸ ਵਿਅਕਤੀ ਨੂੰ ਹਰਾ ਦੇਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਜੋ ਅਸਾਨੀ ਨਾਲ ਹਾਰ ਨਹੀਂ ਮੰਨਦਾ।
47.ਤੁਹਾਡੀ ਸਮੱਸਿਆ ਦਾ ਹੱਲ ਸਿਰਫ਼ ਤੁਹਾਡੇ ਕੋਲ ਹੈ,
ਦੂਜਿਆਂ ਕੋਲ ਸਿਰਫ ਸੁਝਾਅ ਹਨ।
48.ਮਹਾਨਤਾ ਇਹ ਨਹੀਂ ਕਿ ਤੁਸੀਂ ਡਿੱਗ ਪਏ ਹੋ ਅਤੇ ਤੁਸੀਂ ਉਭਰਿਆ ਨਹੀਂ ਹੈ ਮਹਾਨਤਾ ਇਸ ਨੂੰ ਕਹਿੰਦੇ ਹਨ ਜੋ ਬਾਰ ਬਾਰ ਡਿੱਗਦੇ ਹਨ ਅਤੇ ਬਾਰ ਬਾਰ ਉੱਠਦੇ ਹਨ।
49.ਜਿੱਤੋ ਅਤੇ ਉਨ੍ਹਾਂ ਨੂੰ ਦਿਖਾਓ ਜੋ ਤੁਹਾਡੀ ਹਾਰ ਦਾ ਇੰਤਜ਼ਾਰ ਕਰ ਰਹੇ ਹਨ।
50.ਉਹ ਜੋ ਬਹੁਤ ਗੱਲਾਂ ਕਰਦੇ ਹਨ ਉਹ ਕੁਝ ਨਹੀਂ ਕਰ ਸਕਦੇ ਅਤੇ ਉਹ ਜੋ ਕਰਦੇ ਹਨ ਉਹ ਕਿਸੇ ਨਾਲ ਵਧੇਰੇ ਗੱਲਾ ਨਹੀਂ ਕਰਦੇ।
Post a comment