Motivational Quotes in Punjabi Text

Motivational Quotes in Punjabi Font

Punjabi-Motivational-Quotes
੧.ਕਦੇ ਕਿਸੇ ਦੇ ਰਾਹ ਵਿੱਚ ਕੰਡੇ ਨਾ ਖਿਲਾਰੋ ਕੀ ਪਤਾ ਤੁਹਾਨੂੰ ਕਦੋਂ ਉਸ ਰਾਹ ਤੇ ਨੰਗੇ ਪੈਰ ਚਲਣਾ ਪੈ ਜਾਵੇ।

੨.ਅਜਿਹਾ ਵਿਅਕਤੀ ਕਦੇ ਵੀ ਸਫਲ ਨਹੀਂ ਹੋ ਸਕਦਾ, 
ਜੋ ਹਮੇਸ਼ਾ ਆਉਂਦੀਆਂ ਮੁਸ਼ਕਲਾਂ ਬਾਰੇ ਸੋਚਦਾ ਹੈ।

੩.ਇੰਨੇ ਚੁੱਪ ਚਾਪ ਆਪਣਾ ਕੰਮ ਕਰੋ 1 ਦਿਨ ਤੁਹਾਡੀ ਸਫ਼ਲਤਾ ਜ਼ਰੂਰ ਆਵਾਜ਼ ਕਰੁਗੀ।

੪.ਆਪਣੇ ਟੀਚੇ ਨੂੰ ਹਮੇਸ਼ਾਂ ਵੱਡਾ ਰੱਖੋ ਅਤੇ ਉਦੋਂ ਤਕ ਰੁਕੋ ਨਹੀਂ ਜਦੋਂ ਤੱਕ ਤੁਸੀਂ ਇਸ 'ਤੇ ਨਹੀਂ ਪਹੁੰਚ ਜਾਂਦੇ।

੫.ਜਦੋਂ ਤੁਹਾਨੂੰ ਕੰਮ ਕਰਨ ਦਾ ਜਨੂੰਨ ਤੁਹਾਨੂੰ ਸਵੇਰੇ ਉੱਠਦਾ ਹੈ ਤਾਂ ਤੁਹਾਨੂੰ ਅਲਾਰਮ ਦੀ ਜ਼ਰੂਰਤ ਨਹੀਂ ਹੁੰਦੀ।

੬.ਕਿਸਮਤ ਹਰੇਕ ਨੂੰ ਇੱਕ ਮੌਕਾ ਦਿੰਦੀ ਹੈ,
ਪਰ ਸਖਤ ਮਿਹਨਤ ਸਭ ਨੂੰ ਹੈਰਾਨ ਕਰਦੀ ਹੈ।

੭.ਉਹ ਲੋਕ ਜੋ ਇਕ ਦਿਨ ਤੁਹਾਡੇ ਸੁਪਨਿਆਂ 'ਤੇ ਹੱਸ ਰਹੇ ਹਨ ਉਹੀ ਲੋਕ ਕਹਿਣਗੇ, ਸਾਨੂੰ ਪਤਾ ਸੀ ਕਿ ਇਹ ਇਕ ਦਿਨ ਇਹ ਜ਼ਰੂਰ ਕਰੇਗਾ।

੮.ਕੋਈ ਯਾਦ ਨਹੀਂ ਕਰਦਾ ਜਦੋਂ ਤੁਸੀਂ ਸਹੀ ਸੀ, 
ਪਰ ਕੋਈ ਵੀ ਨਹੀਂ ਭੁੱਲਦਾ ਜਦੋਂ ਤੁਸੀਂ ਗਲਤ ਸੀ

੯.ਇਨਸਾਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਉਸ ਨੂੰ ਸਮੁਝਦਾਰ ਨਹੀਂ ਬਣਾਉਂਦੀਆਂ ਸਮਝਦਾਰ ਤਾਂ ਉਹ ਉਦੋਂ ਬਣਦਾ ਹੈ ਜਦੋਂ ਨਿੱਕੀਆਂ-ਨਿੱਕੀਆਂ ਗੱਲਾਂ ਸਮਝਣ ਲੱਗ ਜਾਵੇ।

Motivational Quotes in Punjabi Font

Punjabi-Status-Collection
੧੦.ਸਮਾ ਸਿਖਾ ਦਿੰਦਾ ਚਲਣਾ ਬਿਨਾਂ ਸਹਾਰੇ ਤੋਂ ਜਿੰਦਗੀ ਨੀ ਕਦੇ ਮੁੱਕਦੀ ਹੁੰਦੀ ਇਕ ਬਾਜ਼ੀ ਹਾਰੇ ਤੋਂ।

੧੧.ਤਕਲੀਫ਼ ਹੋਵੇ ਬਹੁਤੇ ਰੋਲਾ ਨਾ ਪਾਓ ਬਲਕਿ ਇਸ ਤਕਲੀਫ ਨੂੰ ਆਪਣੀ ਤਾਕਤ ਬਣਾ ਕੇ ਅੱਗੇ ਵਧੋ ਤੇ ਤਰੱਕੀ ਕਰਕੇ ਦਿਖਾਓ ਨਾ ਕਿ ਤਰਸ ਦੇ ਪਾਤਰ ਬਣੋ

੧੨.ਉਮਰ ਕੋਈ ਵੀ ਹੋਵੇ ਜਿੰਦਗੀ ਹਰ ਰੋਜ਼ ਕੋਈ ਨਾ ਕੋਈ ਸਬਕ ਜ਼ਰੂਰ ਸਿਖਾਉਂਦੀ ਹੈ।

੧੩.ਸਕੂਨ ਇਸ ਦੁਨੀਆਂ ਦੀ ਸਭ ਤੋਂ ਮਹਿੰਗੀ ਚੀਜ਼ ਹੈ ਜੋ  ਹੀਰੇ-ਮੋਤੀਆਂ ਨਾਲ ਵੀ ਨਹੀਂ ਖਰੀਦੀ ਜਾ ਸਕਦੀ।

੧੪.ਜੇ ਅੱਤ ਕਰ ਰਿਹਾ ਤਾਂ ਸਮਝ ਲਵੋ ਅੰਤ ਨੇੜੇ ਹੈ ਜੇ ਪਾਖੰਡ ਕਰ ਰਿਹਾ ਹੈ ਤਾਂ ਸਮਝੀ ਦੰਡ ਨੇੜੇ ਹੈ।

੧੫.ਇਨਸਾਨ ਦੀ ਬਰਬਾਦੀ ਦਾ ਵਕਤ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਉਸਦੇ ਬੁੱਢੇ ਮਾਂ-ਬਾਪ ਉਸ ਦੇ ਗੁੱਸੇ ਤੋਂ ਡਰ ਕੇ ਆਪਣੀਆਂ ਲੋੜਾਂ ਜਾਂ ਨਸੀਹਤ ਦੇਣੀ ਬੰਦ ਕਰ ਦੇਣ।

੧੬.ਜਦੋਂ ਉਪਰ ਵੱਲ ਤੁਹਾਡੇ ਤੋਂ ਕੁੱਝ ਵਾਪਸ ਲੈਂਦਾ ਹੈ ਤਾਂ ਇਹ ਨਾ ਸੋਚੋ ਕਿ ਉਸ ਨੇ ਤੁਹਾਨੂੰ ਕੋਈ ਸਜ਼ਾ ਦਿੱਤੀ ਹੈ ਹੋ ਸਕਦਾ ਕਿ ਉਸਨੇ ਹੱਥ ਖਾਲੀ ਕੀਤਾ ਹੋਵੇ ਪਹਿਲਾ ਨਾਲੋ ਬੇਹਤਰ ਕੁਝ ਦੇਣ ਲਈ।

੧੭.ਦੁਨੀਆਂਦਾਰੀ ਇੱਕ ਚੀਜ਼ ਤਾਂ ਬਾਖੂਬੀ ਸਿੱਖ ਆ ਜਾਂਦੀ ਹੈ ਕਿ ਰਿਸ਼ਤੇ ਨਿਭਾਉਣ ਲਈ ਵਫ਼ਾਦਾਰੀ ਹੀ ਨਹੀਂ ਜ਼ੇਬ ਚ ਪੈਸਾ ਹੋਣਾ ਵੀ ਹੋਣਾ ਜਰੂਰੀ ਹੈ।

੧੮.ਸੱਚ ਬੋਲਣ ਵਾਲਾ ਕਦੇ ਵੀ ਇਕੱਲਾ ਨਹੀਂ ਹੁੰਦਾ ਪਰਮਾਤਮਾ ਦਾ ਹੱਥ ਹਮੇਸ਼ਾ ਉਸ ਦੇ ਸਿਰ ਉਤੇ ਰਹਿੰਦਾ ਹੈ।

੧੯.ਰਿਸ਼ਤੇ ਚਾਹੇ ਕਿਨੇ ਵੀ ਬੁਰੇ ਹੋਣ ਉਨ੍ਹਾਂ ਨੂੰ ਕਦੇ ਤੋੜੋ ਨਾ ਕਿਉਂਕਿ ਪਾਣੀ ਚਾਹੇ ਕਿੰਨਾ ਵੀ ਗੰਦਾ ਹੋਵੇ ਪਿਆਸ ਨਹੀਂ ਤਾ ਅੱਗ ਬੁਝਾ ਹੀ ਦਿੰਦਾ ਹੈ।

Punjabi Motivational Quotes

Motivational-Quotes- in-Punjabi
੨੦.ਇਨਸਾਨ ਬਹੁਤ ਮਤਲਬੀ ਹੈ ਪਸੰਦ ਕਰੇ ਤਾਂ ਬੁਰਾਈ ਨਹੀਂ ਦੇਖਦਾ, ਨਫਰਤ ਕਰੇ ਤਾ ਚੰਗਿਆਈ ਨਹੀਂ ਦੇਖਦਾ।

੨੧.ਸਾਰੇ ਗਿਲੇ-ਸ਼ਿਕਵੇ ਭੁਲਾ ਕੇ ਆਪਣੀਆਂ ਨੂੰ ਮਿਲਿਆ ਕਰੋ ਸੁਣਿਆ ਹੈ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ

੨੨.ਠੋਕਰ ਬੰਦੇ ਨੂੰ ਰਸਤੇ ਦਿਖਾਉਂਦੀ ਹੈ ਮਾੜੀ ਘੜੀ ਬੰਦੇ ਨੂੰ ਅਕਲ ਸਿਖਾਉਂਦੀ ਹੈ ਹਿੰਮਤ ਬੰਦੇ ਨੂੰ ਡਿੱਗ ਡਿੱਗ ਕੇ ਉੱਠਣਾ ਸਿਖਾਉਂਦੀ ਹੈ।

੨੩.ਜੋ ਹੱਸ ਕੇ ਲੰਘ ਜਾਵੇ ਉਹੀ ਦਿਨ ਸੋਹਣਾ ਏ, ਫਿਕਰਾਂ ਚੇ ਨਾ ਬਹੁਤਾ ਪਿਆ ਨਾ ਕਰੋ ਜੋ ਹੋਣਾ ਹੈ ਸੋ ਹੋਣਾ।

੨੪.ਜ਼ਿਆਦਾ ਪੈਸਾ ਪੈਸਾ ਨਾ ਕਰਿਆ ਕਰੋ ।
ਪੈਸਾ ਰੱਬ ਨਹੀਂ ਹੈ ਕਿਉਂਕਿ ਅਮੀਰਾਂ ਦੇ ਬੱਚੇ ਪੈਸਾ ਉਡਾਉਂਦੇ ਦੇਖੇ ਨੇ ਅਤੇ ਗਰੀਬਾਂ ਦੇ ਬੱਚੇ ਇਤਿਹਾਸ ਬਣਾਉਂਦੇ ਦੇਖੇ ਨੇਂ।

੨੫.ਕਮਾਈ ਛੋਟੀ ਵੱਡੀ ਹੋ ਸਕਦੀ ਹੈ ਪਰ ਰੋਟੀ ਦਾ ਆਕਾਰ ਸ਼ਬ ਦੇ ਘਰਾਂ ਵਿੱਚ ਲੱਗਭੱਗ ਇੱਕੋ ਜਿਹਾ ਹੀ ਹੁੰਦਾ ਹੈ।

੨੬.ਬਾਹਰ ਦੀ ਚੁੱਪ ਨਾਲ ਕੋਈ ਫਰਕ ਨਹੀਂ ਪੈਂਦਾ, ਸੋਰ ਤਾਂ ਅੰਦਰ ਦਾ ਹੁੰਦਾ ਹੈ। ਜੋ ਇਨਸਾਨ ਨੂੰ ਕਦੇ ਸੌਣ ਨਹੀਂ ਦਿੰਦਾ।

੨੭.ਮਾੜੇ ਸਮੇਂ ਵਿੱਚ ਮੋਢੇ ਉੱਤੇ ਰੱਖੀਆਂ ਹੱਥ, ਕਾਮਯਾਬੀ ਵਿੱਚ ਤਾੜੀਆਂ ਨਾਲੋਂ ਜ਼ਿਆਦਾ ਕੀਮਤੀ ਹੁੰਦਾ ਹੈ।

੨੮.ਕਿਸੇ ਨੂੰ ਸੌਂਣ ਦੇ ਲਈ ਚਾਦਰ ਵੀ ਨਸੀਬ ਨਹੀਂ ਹੁੰਦੀ ਅਤੇ ਕੁਝ ਲੋਕਾਂ ਦੀਆਂ ਦੀਵਾਰਾਂ ਤੇ ਪਰਦੇ ਵੀ ਮਖ਼ਮਲ ਦੇ ਹੁੰਦੇ ਹਨ।

੨੯.ਚੁੱਪ ਰਹਿਣਾ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੈ।

Best Punjabi Motivational Quotes

੩੦.ਜਦੋਂ ਜਿੰਦਗੀ ਨੂੰ ਪੁੱਛਿਆ ਕਿ ਅੰਨੀ ਕਠਿਨ ਕਿਉਂ ਹੈ, ਤਾਂ ਉਸ ਨੇ ਹੱਸ ਕੇ ਜਵਾਬ ਦਿੱਤਾ ਜੇ ਆਸਾਨ ਸੰਦੀ ਤਾਂ ਕਦਰ ਕੌਣ ਕਰਦਾ।

੩੧. ਜਿਨ੍ਹਾਂ ਦੇ ਸਿਰ ਤੇ ਜਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਉਹਨਾਂ ਕੋਲ ਰੁੱਸਣ ਤੇ ਧੱਕਣ ਲਈ ਸਮਾਂ ਨਹੀਂ ਹੁੰਦਾ।

੩੨.ਸਮਾ ਸਿਖਾ ਦਿੰਦਾ ਚਲਣਾ ਬਿਨਾਂ ਸਹਾਰੇ ਤੋਂ ਜ਼ਿੰਦਗੀ ਨ੍ਹੀਂ ਕਦੇ ਮੁਕ ਦੀ ਹੁੰਦੀ ਇਕ ਬਾਜ਼ੀ ਹਾਰੇ ਤੋਂ।

੩੩.ਜ਼ਿੰਦਗੀ ਦਾ ਅਸੂਲ ਜਿੰਨਾ ਤੁਸੀਂ ਘੱਟ ਬੋਲੋ ਗੇ ਓਨੀ ਹੀ ਤੁਹਾਡੀ ਜ਼ਿਆਦਾ ਸੁਣੀ ਜਾਵੇਗੀ।

੩੪.ਜ਼ਿੰਦਗੀ ਤਾਂ ਬਹੁਤ ਹਲਕੀ ਹੈ ਬੰਦਿਆਂ, ਭਾਰੀ ਤਾਂ ਤੇਰੀਆਂ ਖੁਆਹਿਸਾ ਦੀ ਪੰਡ ਹੈ।

੩੫.ਨਾਂ ਸਮਾਂ ਕਿਸੇ ਦੀ ਉਡੀਕ ਕਰਦਾ ਨਾਂ ਮੌਤ ਨੇ ਉਮਰਾਂ ਜਾਣੀਆਂ ਨੇ, ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ।

੩੬.ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ, ਇਹ ਜਿੰਦਗੀ ਛੋਟੀ ਹੈਂ ਤੂੰ ਸੋਚ ਤਾਂ ਵੱਡੀ ਰੱਖਿਆ ਕਰ।

੩੭.ਬੁਰੇ ਕੰਮਾਂ ਦੀ ਸੁਰੂਆਤ ਕਿੰਨੀ ਵੀ ਖੂਬਸੂਰਤ ਹੋਵੇ, ਅੰਤ ਹਮੇਸ਼ਾ ਮਾੜਾ ਹੀ ਹੁੰਦਾ ਹੈ।

੩੮.ਕੋਈ ਵੀ ਮੰਜ਼ਿਲ ਮਨੁੱਖ ਦੀ ਹਿੰਮਤ ਤੋਂ ਵੱਡੀ ਨਹੀਂ ਹੁੰਦੀ, ਹਾਰਿਆ ਉਹੀ  ਜੋ ਲੜਿਆ ਨਹੀਂ।

੩੯.ਆਪਣੇ ਪਾਪਾ ਤੋਂ ਬਚ ਕੇ ਕਿੱਥੇ ਜਾਵਾਂਗੇ, ਜੋ ਅੱਜ ਬੀਜੇਗਾ ਉਹੀ ਕੱਲ ਪਾਵੇਗਾ ਯਾਦ ਰੱਖੀਂ ਤੇਰਾ ਕੀਤਾ ਤੇਰੇ ਅੱਗੇ ਆਵੇਗਾ।

Motivational Quotes in Punjabi Language

੪੦.ਬਦਲ ਜਾਂਦੇ ਹਨ ਉਹ ਲੋਕ ਵਕਤ ਦੀ ਤਰ੍ਹਾਂ,  ਜਿਹਨਾਂ ਨੂੰ ਹੱਦ ਤੋਂ ਵੱਧ ਵਕਤ। ਦਿੱਤਾ ਜਾਂਦਾ ਹੈ।

੪੧.ਤੂਫਾਨਾਂ ਵਿਚ ਕਿਸ਼ਤੀਆਂ ਅਤੇ ਘਮੰਡ ਵਿੱਚ ਹਸਤੀਆਂ ਅਕਸਰ ਡੁੰਬ ਜਾਂਦੀਆਂ ਨੇ।

੪੨.ਸਮੱਸਿਆਵਾਂ ਵਿੱਚ ਇੰਨੀ ਤਾਕਤ ਨਹੀਂ ਹੁੰਦੀ ਜਿੰਨੀ ਅਸੀਂ ਸਮਝ ਲੈਂਦੇ ਹਾਂ, ਕਦੇ ਸੁਣਿਆ ਹੈ ਕਿ ਹਨੇਰੇ ਨੇ ਸਵੇਰ ਹੀ ਨਾ ਹੋਣ ਦਿੱਤੀ ਹੋਵੇ।

੪੩.ਜਜਬਾ ਰੱਖੋ ਹਰ ਪਲ ਜਿੱਤਣ ਦਾ ਕਿਉਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜਰੂਰ ਬਦਲਦਾ ਹੈ।

੪੪.ਹੰਕਾਰ ਉਸ ਨੂੰ ਹੀ ਹੁੰਦਾ ਹੈ ਜਿਸ ਨੇ ਬਿਨਾਂ ਮਿਹਨਤ ਦੇ ਸਭ ਕੁਝ ਪ੍ਰਾਪਤ ਕੀਤਾ ਹੁੰਦਾ ਹੈ ਜੋ ਮਿਹਨਤ ਕਰਕੇ ਤਹੱਕੀ ਹਾਸਿਲ ਕਰਦਾ ਹੈ। ਉਹ ਹਮੇਸ਼ਾ ਦੂਜਿਆਂ ਦੀ ਮਿਹਨਤ ਦੀ ਕਦਰ ਕਰਦਾ ਹੈ।

੪੫.ਮਿਲੇ ਨਾ ਰੋਟੀ ਇਕ ਟਾਈਮ ਦੀ ਏਨਾ ਮਾੜਾ ਨਾ ਕਿਸੇ ਦਾ ਨਸੀਬ ਹੋਵੇ, ਪੈਸਾ ਆਉਂਦਾ-ਜਾਂਦਾ ਰਹਿੰਦਾ ਬਸ ਬੰਦਾ ਰੂਹ ਦਾ ਨਾਂ ਗਰੀਬ ਹੋਵੇ।

੪੬.ਜਦੋਂ ਲੋਕ ਤੁਹਾਡੇ ਤੋਂ ਨੇ ਉਹਨਾਂ ਨਾਲ ਨਫਰਤ ਨਾ ਕਰੋ, ਕਿਉਂਕਿ ਇਹ ਉਹ ਲੋਕ ਨੇ ਜੋ ਜਾਣਦੇ ਨੇ ਕਿ ਤੁਸੀਂ ਉਹਨਾਂ ਤੋਂ ਬਿਹਤਰ ਹੋ।

੪੭.ਚਲਾਕ ਲੋਕਾਂ ਦੀ ਸਭ ਤੋਂ ਵੱਡੀ ਕਮਜੋਰੀ ਇਹ ਹੁੰਦੀ ਹੈ, ਕਿ ਉਹ ਹਮੇਸ਼ਾ ਦੂਜਿਆਂ ਨੂੰ ਬੇਵਕੂਫ਼ ਸਮਝਦੇ ਹਨ।

੪੮.ਖੁਦ ਤੇ ਭਰੋਸਾ ਕਰਕੇ ਇਕੱਲੇ ਜੀਣਾ ਸਿੱਖ ਲਵੋ ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਕਿਉਂ ਨਾ ਹੋਣ , ਇੱਕ ਨਾ ਇੱਕ ਦਿਨ ਸਾਥ ਛੱਡ ਦਿੰਦੇ ਹਨ।

੪੯.ਜ਼ਿੰਦਗੀ ਵਿੱਚ ਸਮਝੌਤੇ ਕਰਨੇ ਵੀ ਸਿੱਖ ਲਵੋ ,ਅਗਰ ਦਰਵਾਜਾ ਛੋਟਾ ਹੋਵੇ ਤਾਂ ਉਸ ਨੂੰ ਤੋੜਨ ਦੀ ਬਜਾਏ ਝੁਕ ਕੇ ਲੰਘੜ ਵਿਚ ਹੀ ਸਮਝਦਾਰੀ ਹੈ।

੫੦.ਜੇ ਕਿਸੇ ਤੋਂ ਡਰਨਾਂ ਹੈ ਤਾਂ ਸਮੇਂ ਤੋਂ ਡਰਿਆ ਕਰੋ ਕਿਉਂਕਿ ਜਦੋਂ ਸਮਾਂ ਫ਼ੈਸਲਾ ਸੁਣਾਉਂਦਾ ਹੈ ਤਾਂ ਗਵਾਹਾਂ ਦੀ ਵੀ ਲੋੜ ਨਹੀਂ ਪੈਂਦੀ।


Post a Comment

Previous Post Next Post