50+Gurpurab Quotes-ਗੁਰਪੁਰਬ ਕੋਟਸ

Gurpurab Quotes in Punjabi Text

1.ਹੇ ਬਖਸ਼ਣ ਹਾਰ ਸਭ ਨੂੰ ਸੁੱਖਾਂ ਦੀ ਦਾਤ ਬਖਸ਼ ਦੇ , 
ਸਭ ਹੱਸਦੇ-ਵਸਦੇ ਰਹਿਣ ਐਸੀ ਕੋਈ ਸੌਗਾਤ ਬਖਸ਼ ਦੇ।

2.ਖੂਨ ਦੇ ਰਿਸ਼ਤਿਆਂ ਨਾਲ ਪਰਿਵਾਰ ਨਹੀਂ ਬਣਦਾ ਮੁਸੀਬਤ ਵਿੱਚ ਹੱਥ ਫੜਨ ਵਾਲੇ ਹੀ ਸਾਡਾ ਅਸਲ ਪਰਿਵਾਰ ਹੁੰਦੇ ਹਨ।

3.ਤੇਰੀਆਂ ਤੂੰ ਹੀ ਜਾਣੇ ਮਾਲਕਾ ਮੈਨੂੰ ਭੇਤ ਨਾ ਕੋਈ,
ਸਬ ਕੁਝ ਛੱਡੀਆ ਤੇਰੀ ਆਸ ਤੇ ਹੁਣ ਰਹੀ ਫ਼ਿਕਰ ਨਾ ਕੋਈ।
Gurpurab-Quotes
4.ਸਭਰ ਕਰਨਾ ਸਿਖ ਲਵੋ ਇਨ੍ਹਾਂ ਮਿਲੇਗਾ ਕੀ,
ਵਾਹਿਗੁਰੂ ਦੀਆਂ ਰਹਿਮਤਾ ਲੈਂਦੇ ਲੈਂਦੇ ਥੱਕ ਜਾਓਗੇ।

Waheguru ji Quotes in Punjabi Text

5.ਤੂੰ ਪਰਮਾਤਮਾ ਤੋਂ ਇਲਾਵਾ ਕਿਸੇ ਤੋਂ ਉਮੀਦ ਨਾ ਕਰਿਆ ਕਰ ਸਭ ਨੇ ਪਹਿਲਾਂ ਹੀ ਸੋਚਿਆ ਹੁੰਦਾ ਕਿ ਕਿਵੇਂ ਜਵਾਬ ਦੇਣਾ ਹੈ।

6.ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥਾ ਟੇਕ ਲਵੋ ਰੱਬ ਖੁਸ਼ ਨਹੀਂ ਹੌਣਾ ਦੂਜਿਆ ਨੂੰ ਖ਼ੁਸ਼ੀ ਦਿਉ ਬਿਨਾਂ ਮੱਥਾ ਟੇਕੇ ਹੀ ਵਾਹਿਗੁਰੂ ਖੁਸ਼ ਹੋ ਜਾਵੇਗਾ।

7.ਰੱਬ ਤੋਂ ਜਦੋਂ ਵੀ ਮੰਗੋ ਰੱਬ ਨੂੰ ਹੀ ਮੰਗੋ ਕਿਉਂਕਿ ਜਦੋਂ ਰੱਬ ਤੁਹਾਡਾ ਹੋ ਗਿਆ ਤਾਂ ਸਭ ਕੁਝ ਤੁਹਾਡਾ ਹੋ ਗਿਆ।

8.ਇੱਕ ਥਾਵੇਂ ਮਨ ਨੂੰ ਟਿਕਾਈ ਮੇਰੇ ਮਾਲਕਾ, ਮੈ
ਮਾੜੇ ਕੰਮਾਂ ਤੋਂ ਬਚਾਈ ਮੇਰੇ ਮਾਲਕਾ।
Punjabi-Quotes
9.ਜੇ ਵਾਹਿਗੁਰੂ ਨੂੰ ਮੰਨਦੇ ਹੋ ਫਿਰ ਉਸ ਦੀ ਰਜ਼ਾ ਵਿੱਚ ਰਾਜ਼ੀ ਰਹੋ, 
ਜੇ ਮੰਨਦੇ ਹੀ ਨਹੀਂ ਫਿਰ ਸ਼ਿਕਾਇਤ ਕਿਸ ਗਲ ਦੀ ਕਰਦੇ ਆ।

10.ਜਦੋਂ ਤੁਸੀਂ ਹਰ ਕਿਸੇ ਦਾ ਭਲਾ ਮੰਗੋਗੇ ਤਾਂ,
ਸਾਡਾ ਭਲਾ ਕਰਨ ਦੀ ਜ਼ਿੰਮੇਂਦਾਰੀ ਵਾਹਿਗੁਰੂ ਆਪ ਲੈ ਲੈਂਦਾ ਹੈ।

Waheguru Status in Punjabi Font

11.ਤੇਰੀ ਰਜ਼ਾ ਦੇ ਬਿਨਾ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਹੈ,
ਜਿਸ ਦੇ ਸਿਰ ਉਤੇ ਤੇਰਾ ਹੱਥ ਹੋਵੇ ਉਹ ਬੰਦਾ ਕਦੇ ਨਹੀਂ ਰੁੱਲ ਸਕਦਾ।

ਹੋਰ ਪੜ੍ਹੋ:-

12.ਦੁੱਖ ਤਕਲੀਫਾਂ ਤੋਂ ਨਾ ਡਰ ਬੰਦਿਆ।
ਵਾਹਿਗੁਰੂ ਵਾਹਿਗੁਰੂ ਕਰ ਬੰਦਿਆ।

13.ਭਰੋਸਾ ਰੱਖਿਆ ਹੈ ਉਸ ਵਾਹਿਗੁਰੂ ਤੇ ਜੋ ਇਥੇ
ਤੱਕ ਲੈ ਕੇ ਆਇਆ ਹੈ ਅੱਗੇ ਵੀ ਲੈ ਕੇ ਜਾਵੇਗਾ।

14.ਅਕਾਲ ਪੁਰਖ ਵਿੱਚ ਭਰੋਸਾ ਰੱਖਣ ਵਾਲਾ ਇਨਸਾਨ ਨੂੰ ਕੋਈ ਵੀ ਮੁਸੀਬਤ ਤੋੜ ਨਹੀਂ ਸਕਦੀ ਹੈ।
Gurpurab-Quotes
15.ਗੁਰਬਾਣੀ ਦੀ ਖੂਬਸੂਰਤੀ ਇਹ ਹੈ ਕਿ ਇਸ ਵਿੱਚ ਲਿਖੇ ਹੋਏ ਸ਼ਬਦ ਅਸੀਂ ਕਦੇ ਨਹੀਂ ਬਦਲ ਸਕਦੇ, ਪਰ ਇਹ ਸ਼ਬਦ ਸਾਨੂੰ ਬਦਲ ਦੇਣ ਦੀ ਤਾਕਤ ਰੱਖਦੇ ਹਨ।

Gurpurab Quotes in Punjabi Text

16.ਨੀਅਤ ਸਾਫ ਕਰਮ ਚੰਗੇ ਤੇ ਸੋਚ ਉੱਚੀ ਹੋਵੇ ਤਾਂ 
ਵਹਿਗੁਰੂ ਆਪੇ ਬਾਦਸ਼ਾਹ ਬਣਾ ਦਿੰਦਾ ਹੈ।

17.ਸਬਰ ਕਰਨ ਵਾਲੇ ਹਮੇਸ਼ਾ ਸੁਕੂਨ ਚ ਰਹਿੰਦੇ ਨੇ, ਕਿ
ਉਹ ਜਾਣਦੇ ਨੇ ਕਿ ਵਾਹਿਗੁਰੂ ਭਲੀ ਕਰੇਗਾ।

18.ਪਰਮਾਤਮਾ ਦੇ ਫੈਸਲੇ ਤੋਂ ਖੁਸ਼ ਰਿਹਾ ਕਰੋ ਕਿਉਂਕਿ ਇਹ ਓਹੀ ਕਰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ।

19.ਕੈਸੀ ਤੇਰੀ ਬਾਣੀ ਬਾਬਾ ਜੋ ਤਨ ਮਨ ਸਾਰਾ ਸਾਫ਼ ਕਰੇ, ਕੀ ਸਿਫ਼ਤ ਕਰਾਂ ਤੇਰੀ ਬਾਬਾ ਨਾਨਕ ਤੂੰ ਪਾਪਿਆਂ ਨੂੰ ਵੀ ਮਾਫ਼ ਕਰੇ।
Gurpurab-Quotes
20.ਜਦੋਂ ਰਿਸ਼ਤਾ ਉਸ ਸੱਚੇ ਵਾਹਿਗੁਰੂ ਨਾਲ ਹੋਵੇ ਤਾਂ ਦੁਨਿਆਵੀ ਰਿਸ਼ਤਿਆਂ ਦਾ ਮੋਹ ਨਹੀਂ ਰਹਿੰਦਾ।

21.ਉਸ ਪਰਮਾਤਮਾ ਨੇ ਕੀ ਕਰਨ ਲਈ ਤਾਕਤ ਮਗੋ, 
ਬਾਂਕੀ ਤਾਕਤਾਂ ਆਪਣੇ ਆਪ ਮਿਲ ਜਾਣਗੀਆਂ।

22.ਜੋ ਵਿਅਕਤੀ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ,
ਦੁੱਖ ਉਸ ਦੇ ਦਰਵਾਜ਼ੇ ਤੋਂ ਪਰਤ ਜਾਂਦੇ ਹਨ।

23.ਹੇ ਵਾਹਿਗੁਰੂ ਸੁੱਖ ਦੇਣਾ ਤਾਂ ਇਨ੍ਹਾਂ ਦਿਉ ਕਿ ਹੰਕਾਰ ਨਾ ਆਵੇ,
ਦੁੱਖ ਦੇਣਾ ਤਾਂ ਏਨਾ ਦਿਉ ਕੇ ਮੇਰਾ ਕਦੇ ਵਿਸ਼ਵਾਸ ਨਾ ਜਾਵੇ।

Gurpurab Quotes Punjabi Vich

24.ਜਦੋ ਜਿੰਦਗੀ ਦੇ ਪੰਨਿਆ ਤੇ ਪਰਮਾਤਮਾ ਦੀ ਕਲਮ ਚੱਲਦੀ ਹੈ ਤਾਂ ਉਹ ਵੀ ਹੋ ਜਾਂਦਾ ਹੈ ਜੋ ਬੰਦਾ ਕਦੇ ਸੋਚਦਾ ਵੀ ਨਹੀਂ।

25.ਮਨ ਦੀ ਸੰਤੁਸ਼ਟੀ ਲਈ ਚੰਗੇ ਕੰਮ ਕਰਦੇ ਰਹੋ ,
ਲੋਕ ਤਾਰੀਫ ਕਰਨ ਜਾਂ ਨਾ ਕਰਨ ਪਰਮਾਤਮਾ ਤਾਂ ਦੇਖ ਰਿਹਾ ਹੈ।

26.ਤੁਸੀਂ ਉਹ ਮੰਗਦੇ ਹੋ ਜੋ ਤੁਹਾਨੂੰ ਚੰਗਾ ਨਜ਼ਰ ਆਉਂਦਾ ਹੈ।
ਪਰ ਰੱਬ ਉਹ ਦਿੰਦਾ ਹੈ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ।
Waheguru-di-bani
27.ਮੁਸੀਬਤ ਸਭ ਤੇ ਆਉਂਦੀ ਹੈ ਅਹੰਕਾਰੀ ਬਿਖਰ ਜਾਂਦਾ ਹੈ ਤੇ ਪਰਮਾਤਮਾ ਦਾ ਸਿਮਰਨ ਕਰਨ ਵਾਲਾ ਨਿਖਰ ਜਾਂਦਾ ਹੈ।

28.ਫ਼ਿਕਰ ਚ ਰਹਿ ਕੇ ਇਨਸਾਨ ਪਰੇਸ਼ਾਨ ਹੁੰਦਾ ਹੈ। ਇਸ ਲਈ ਵਾਹਿਗੁਰੂ ਜੀ ਦਾ ਸਿਮਰਨ ਕਰਕੇ ਦੇਖੋ ਖੁਸ਼ੀਆਂ ਹੀ ਮਿਲਣ ਗਿਆਂ

29.ਹੱਥ ਨਾਲ ਕੀਤਾ ਹੋਇਆ ਦਾਨ ਅਤੇ ਮੂੰਹ ਨਾਲ ਜਾਪਿਆਂ ਹੋਇਆ ਵਾਹਿਗੁਰੂ ਦਾ ਨਾਮ ਕਦੇ ਵੀ ਵਿਅਰਥ ਨਹੀਂ ਜਾਂਦਾ।

30. ਨਾ ਦੌਲਤ ਦਾ ਘਮੰਡ ਕਰੋਂ , ਨਾਂ ਸ਼ੌਹਰਤ ਦਾ ਹੰਕਾਰ ਕਰੋ।
ਜਿਸ ਮਾਲਕ ਨੇ ਸਭ ਦਿੱਤਾ ਹੈ, ਬਸ ਉਸ ਦੇ ਸ਼ੁਕਰਗੁਜ਼ਾਰ ਰਹੋ।

Best Gurpurab Wishes in Punjabi

31. ਕਦੇ ਕਦੇ ਦੁਆ ਬਹੁਤ ਜਲਦੀ ਕਬੂਲ ਹੋ ਜਾਂਦੀ ਹੈ ਪਰ ਅਸੀਂ ਸ਼ੁਕਰ ਕਰਨ ਦੀ ਬਜਾਏ ਇਹ ਬੋਲ ਦਿੰਦੇ ਹਾਂ ਕਿ ਕਾਸ਼ ਕੁਝ ਹੋਰ ਮੰਗ ਲਿਆ ਹੁੰਦਾ।

32. ਹੱਥ ਦੀਆਂ ਲਕੀਰਾਂ ਤੇ ਨਹੀਂ, ਲਕੀਰਾਂ ਬਣਾਉਣ ਵਾਲ਼ੇ ਤੇ ਯਕੀਨ ਰੱਖੋ।

33.ਸੁਖ ਵਿਚ ਤੇਰਾ ਸ਼ੁਕਰ ਕਰਾਂ ਦੁੱਖ ਵਿੱਚ ਫਰਿਆਦ ਕਰਾਂ ਜਿਸ ਹਾਲ ਵਿੱਚ ਵੀ ਤੂੰ ਰੱਖੇ ਵਾਹਿਗੁਰੂ ਹਰ ਪਲ ਤੈਨੂੰ ਯਾਦ ਕਰਾਂ।

34.ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਆਸ ਕਰਨਾ ਛੱਡ ਦਿੰਦੇ ਹਾਂ ਤਾਂ ਵਾਹਿਗੁਰੂ ਉਸ ਚੀਜ਼ ਨੂੰ ਸਾਡੇ ਕਰਮਾਂ ਵਿੱਚ ਲਿਖ ਦਿੰਦਾ ਹੈ ਇਸ ਲਈ ਆਸ ਨਾ ਕਰੋ ਅਰਦਾਸ ਕਰੋ।

35.ਸੁੱਖ ਮੰਗਿਆਂ ਕਰੋ ਪਰਮਾਤਮਾ ਕੋਲੋਂ ਕਿਉਂਕਿ ਹਰ ਚੀਜ਼ ਪੈਸੇ ਨਾਲ ਨਹੀਂ ਖਰੀਦੀ ਜਾ ਸਕਦੀ।

36.ਇਨਸਾਨ ਦੇ ਮਨ ਵਿਚ ਆਸਾਂ ਬਹੁਤ ਹੁੰਦੀਆਂ ਨੇ ਪਰ ਪੂਰਿਆਂ ਉਹੀ ਹੁੰਦੀਆਂ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦੇ ਹਨ।

37.ਸ਼ਿਕਾਇਤ ਨਹੀਂ ਸ਼ੁਕਰ ਕਰਿਆਂ ਕਰੋ ਕਿਉਂਕਿ ਜਿੰਨ੍ਹਾਂ ਤੁਹਾਡੇ ਕੋਲ ਹੈ ਕੰਈਆਂ ਕੋਲ ਤਾਂ ਇੰਨਾ ਵੀ ਨਹੀਂ ਹੈ।

Gurpurab Shayari And Massages

38.ਕਿਸੇ ਨੂੰ ਦੁਖੀ ਕਰਕੇ ਜਿੱਥੇ ਮਰਜ਼ੀ ਮੱਥਾ ਟੇਕ ਲਵੋ ਰੱਬ ਖੁਸ਼ ਨਹੀਂ ਹੋਣਾ, ਦੁਜਿਆਂ ਨੂੰ ਖ਼ੁਸ਼ੀ ਦਿਉ ਬਿਨਾਂ ਮੱਥਾ ਟੇਕੇ ਹੀ ਵਾਹਿਗੁਰੂ ਖੁਸ਼ ਹੋ ਜਾਵੇਗਾ।

39.ਜਦੋਂ ਠੋਕਰਾ ਖਾ ਕੇ ਵੀ ਤੁਸੀਂ ਨਾ ਡਿਗੋ, ਤਾਂ  ਸਮਝ ਜਾਣਾ ਕਿ ਵਾਹਿਗੁਰੂ ਜੀ ਨੇ ਤੁਹਾਡਾ ਹੱਥ ਫੜਿਆ ਹੋਇਆ ਹੈ।

40.ਕਰ ਫ਼ਰਿਆਦ ਮੁਰੀਦਾਂ ਉਸਨੂੰ ਜੋ ਸਭ ਦੇ ਬੇੜੇ ਤਾਰਦਾ, ਸੁਣਿਆ ਜਿਸ ਦੇ ਵੱਲ ਵਾਹਿਗੁਰੂ ਹੋਵੇ ਉਹ ਨਾ ਕਦੇ ਨਹੀਓ ਹਾਰਦਾ।

41.ਵਾਹਿਗੁਰੂ ਤੇ ਯਕੀਨ ਉਹ ਤਾਕਤ ਹੈ ਜੋ ਪੱਥਰ ਨੂੰ ਵੀ ਹੀਰਾ ਬਣਾ ਸਕਦੀ ਹੈ

42.ਬੰਦੇ ਦਾ ਕੰਮ ਹੈ ਬੰਦਗੀ ਕਰਨਾ ਫਲ ਦੇਣਾ ਮਾਲਕ ਦੀ ਮੌਜ ਹੈ।

43.ਧੰਨ ਤੇ ਕਰਮ ਕਮਾਉਣ ਦਾ ਅਪਣਾ ਅਪਣਾ ਸਮਾਂ ਹੈ, ਧੰਨ ਕਮਾਉਣ ਲਈ ਪੂਰਾ ਦਿਨ ਹੁੰਦਾ ਹੈ ਅਤੇ ਕਰਮ ਕਮਾਉਣ ਦਾ ਸਹੀ ਵਕਤ ਅੰਮ੍ਰਿਤ ਵੇਲਾ ਹੁੰਦਾ ਹੈ।Post a Comment

Previous Post Next Post